Latest News in Lehra (Local videos)
ਲਹਿਰਾ: ਲਹਿਰਾਗਾਗਾ ਦੇ ਪਿੰਡ ਬੁਸ਼ਹੀਰਾ ਅਤੇ ਰਾਜਲੁਹੇੜੀ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੇ ਰੱਖੇ ਨੀਹ ਪੱਥਰ
Lehra, Sangrur | Jul 3, 2025
honey.kohli003
Follow
Share
Next Videos
ਲਹਿਰਾ: ਲਹਿਰਾਗਾਗਾ ਦੇ ਮਕਰੋੜ ਪਿੰਡ ਦੇ ਲੋਕਾਂ ਦੇ ਸਿਰ ਉੱਪਰ ਮੰਡਰਾ ਰਹੀ ਹੈ ਖਤਰੇ ਦੀ ਤਲਵਾਰ ਕਿਸੇ ਸਮੇਂ ਵੀ ਟੁੱਟ ਸਕਦੀ ਹੈ ਘੱਗਰ
honey.kohli003
Lehra, Sangrur | Jul 3, 2025
ਲਹਿਰਾ: ਲਹਿਰਾ ਗਾਗਾ ਇਲਾਕੇ ਦੇ ਲੋਕਾਂ ਦੀ ਵਧੀ ਮੁਸ਼ਕਿਲ ਭਾਖੜਾ ਦੇ ਵਿੱਚ ਤਰੇੜ ਆਉਣ ਤੋਂ ਬਾਅਦ ਪਾਣੀ ਗਿਰਨ ਲੱਗਿਆ ਘੱਗਰ ਵਿੱਚ
honey.kohli003
Lehra, Sangrur | Jul 2, 2025
ਲਹਿਰਾ: ਸੰਗਰੂਰ ਵਿੱਚੋਂ ਨਿਕਲਦੇ ਘੱਗਰ ਦਰਿਆ ਦੇ ਪਾਣੀ ਦਾ ਲੈਵਲ ਹੁਣ ਤੱਕ 739 ਹੋ ਚੁੱਕਾ ਜਦ ਕ ਖਤਰੇ ਦੀ ਆਖਰੀ ਲਾਈਨ 748 ਹੈ
honey.kohli003
Lehra, Sangrur | Jul 2, 2025
ਲਹਿਰਾ: ਡੀਸੀ ਅਤੇ ਐਸ.ਐਸ.ਪੀ ਨੇ ਘੱਗਰ ਦਾ ਕੀਤਾ ਦੌਰਾ ਅਤੇ ਬਰਸਾਤਾਂ ਨਾਲ ਨਜਿੱਠਣ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
honey.kohli003
Lehra, Sangrur | Jun 30, 2025
ਲਹਿਰਾ: ਪਿੰਡ ਕੋਟੜਾ ਵਿੱਚੋਂ ਨਿਕਲਦੇ ਘੱਗਰ ਦਰਿਆ ਵਿੱਚ 20 ਫੁੱਟ ਚੌੜਾ ਪਿਆ ਪਾੜ, ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਜੰਗੀ ਪੱਧਰ 'ਤੇ ਕੰਮ ਕੀਤਾ ਸ਼ੁਰੂ
honey.kohli003
Lehra, Sangrur | Jun 28, 2025
ਲਹਿਰਾ: ਲਹਿਰਾਗਾਗਾ ਦੇ ਭੂਟਾਲ ਕਲਾਂ ਦੇ ਕਿਸਾਨ ਵਾਰ ਵਾਰ ਰਜਵਾਹਾ ਟੁੱਟਣ ਤੋਂ ਹੋਏ ਪਰੇਸ਼ਾਨ ਨਹੀਂ ਲੈ ਰਿਹਾ ਪ੍ਰਸ਼ਾਸਨ ਸਾਰ
honey.kohli003
Lehra, Sangrur | Jun 26, 2025
ਲਹਿਰਾ: ਲਹਿਰਾ ਗਾਗਾ ਦੇ ਪਿੰਡ ਖੋਖਰ ਕਲਾਂ ਅੜਕਵਾਸ ਵਿੱਚ ਨਦੀਨ ਨਾਸ਼ਕ ਦੇ ਲਈ ਲਗਾਇਆ ਗਿਆ ਕੈਂਪ ਕਿਸਾਨਾਂ ਨੂੰ ਕੀਤਾ ਗਿਆ ਜਾਗਰੂਕ
honey.kohli003
Lehra, Sangrur | Jun 24, 2025
ਲਹਿਰਾ: ਲਹਿਰਾ ਗਾਗਾ ਦੇ ਡੀਐਸਪੀ ਵੱਲੋਂ ਕੀਤੀ ਗਈ ਅਹਿਮ ਪ੍ਰੈੱਸ ਕਾਨਫਰੰਸ ਤਿੰਨ ਮਹੀਨਿਆਂ ਵਿੱਚ ਕੁੱਲ 60 ਮਾਮਲੇ ਕੀਤੇ ਦਰਜ
honey.kohli003
Lehra, Sangrur | Jun 16, 2025
ਲਹਿਰਾ: ਲਹਿਰਾਗਾਗਾ ਦੇ ਪੇਂਡੂ ਜੱਟ ਰਿਕਾਰਡ ਨਾਂ ਦਾ ਪੇਜ ਚਲਾ ਰਹੇ ਨੌਜਵਾਨਾਂ ਨੇ ਅੰਮ੍ਰਿਤਪਾਲ ਮਹਿਰੋ ਦੀ ਧਮਕੀ ਤੋਂ ਬਾਅਦ ਕੀਤੀ ਤੌਬਾ ਮੰਨੀ ਗਲਤੀ
honey.kohli003
Lehra, Sangrur | Jun 15, 2025
ਲਹਿਰਾ: ਪਿੰਡ ਹਰਿਆਊ ਵਿੱਚ ਲਹਿਰਾਗਾਗਾ ਪੁਲਿਸ ਨੇ ਚਲਾਇਆ ਕਾਸੋ ਆਪਰੇਸ਼ਨ, ਸ਼ੱਕੀ ਅਤੇ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਕੀਤੇ ਜਬਤ
honey.kohli003
Lehra, Sangrur | Jun 15, 2025
ਲਹਿਰਾ: ਲਹਿਰਾਗਾਗਾ ਵਿਖੇ ਐਫਸੀਆਈ ਦੇ ਗੁਦਾਮ ਨੂੰ ਲੱਗੀ ਅੱਗ ਅੱਗ ਦੇ ਕਾਰਨਾਂ ਦਾ ਤਾਂ ਨਹੀਂ ਲੱਗ ਸਕਿਆ ਪਤਾ ਪਰ ਅੱਗ ਲੱਗਣਾ ਸ਼ੱਕ ਦੇ ਘੇਰੇ ਵਿੱਚ
honey.kohli003
Lehra, Sangrur | Jun 3, 2025
ਲਹਿਰਾ: ਲਹਿਰਾ ਗਾਗਾ ਦੇ ਕੰਡਕਟਰ ਦੀ ਭੇਦ ਭਰੇ ਹਾਲਾਤਾਂ ਵਿੱਚ ਨਹਿਰ ਵਿੱਚੋਂ ਮਿਲੀ ਲਾਸ਼
honey.kohli003
Lehra, Sangrur | May 28, 2025
ਲਹਿਰਾ: ਮੂਣਕ ਵਿਖੇ ਐਫਸੀਆਈ ਅਤੇ ਮਾਰਕਫੈਡ ਦੇ ਮੁਲਾਜ਼ਮਾਂ ਵੱਲੋਂ ਕਣਕ ਉੱਤੇ ਪਾਣੀ ਭਾਰ ਵਧਾਉਣ ਦੀ ਕੀਤੀ ਕੋਸ਼ਿਸ਼ ਕਿਸਾਨਾਂ ਵੱਲੋਂ ਲਗਾਏ ਦੋਸ਼
honey.kohli003
Lehra, Sangrur | May 26, 2025
ਲਹਿਰਾ: ਲਹਿਰਾਗਾਗਾ ਦੇਪਿੰਡ ਭੈਣੀਵਾਲਾ ਵਿਖੇ ਪੰਜਾਬ ਦੇ ਕੈਬਨਟ ਮੰਤਰੀ ਬਰਿੰਦਰ ਗੋਇਲ ਵੱਲੋਂ ਪੰਜਾਬ ਸਰਕਾਰ ਦੀਮੁਹਿੰਮ ਨਸ਼ਾ ਮੁਕਤੀ ਯਾਤਰਾ ਦਾ ਕੀਤਾ ਅਗਾਜ
honey.kohli003
Lehra, Sangrur | May 25, 2025
ਲਹਿਰਾ: ਲਹਿਰਾ ਗਾਗਾ ਵਿਖੇ 2021 ਬੈਚ ਦੇ ਆਈਏਐਸ ਅਫਸਰ ਅਤੀਸ਼ੀ ਗੁਪਤਾ ਐਮਨੈਸ ਸਕੂਲ ਵਿੱਚ ਪਹੁੰਚੇ ਇਹ ਸਕੂਲ ਨੂੰ ਅਤਿਸ਼ੀ ਗੁਪਤਾ ਵੱਲੋਂ ਗੋਦ ਲਿਆ ਗਿਆ ਹੈ
honey.kohli003
Lehra, Sangrur | May 24, 2025
ਲਹਿਰਾ: ਲਹਿਰਾ ਗਾਗਾ ਦੀ 11 ਮਹੀਨਿਆਂ ਦੀ ਬੱਚੀ ਦੀ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਬੱਚੀ ਦੀ ਬਾਡੀ ਨੂੰ ਕੀਤਾ ਦਾਨ
honey.kohli003
Lehra, Sangrur | May 23, 2025
ਲਹਿਰਾ: ਲਹਿਰਾ ਗਾਗਾ ਵਿਖੇ ਕਿਸਾਨ ਅਤੇ ਕੈਬਨਟ ਮੰਤਰੀ ਦੋਵੇਂ ਹੋਏ ਆਮੋ ਸਾਹਮਣੇ
honey.kohli003
Lehra, Sangrur | May 22, 2025
ਲਹਿਰਾ: ਲਹਿਰਾਗਗਾ ਵਿਖੇ ਪਰਮਿੰਦਰ ਸਿੰਘ ਢੀਡਸਾ ਨੇ ਸੁਖਬੀਰ ਬਾਦਲ ਉੱਤੇ ਸਾਧ ਦੇ ਨਿਸ਼ਾਨੇ
honey.kohli003
Lehra, Sangrur | May 22, 2025
ਲਹਿਰਾ: ਲਹਿਰਾਗਾਗਾ ਦੇ ਭੂਟਾਲ ਪਿੰਡ ਵਾਸੀ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਅਤੇ ਲਹਿਰਾ ਪੁਲਿਸ ਤੋਂ ਖੁਸ਼ ਨਜ਼ਰ ਆਏ
honey.kohli003
Lehra, Sangrur | May 20, 2025
ਲਹਿਰਾ: ਲਹਿਰਾ ਗਾਗਾ ਵਾਸੀਆਂ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧਨ ਸ਼ਾਹ ਵਿਰੁੱਧ ਦੀ ਕੀਤੀ ਸਲਾਗਾ
honey.kohli003
Lehra, Sangrur | May 19, 2025
ਲਹਿਰਾ: ਸੰਗਰੂਰ ਪੁਲਿਸ ਵੱਲੋਂ ਲਹਿਰਾ ਗਾਗਾ ਵਿਖੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਉੱਤੇ ਕੀਤੀ ਨਾਕਾਬੰਦੀ ਆਣ ਜਾਣ ਵਾਲੀ ਗੱਡੀਆਂ ਦੀ ਕੀਤੀ ਚੈਕਿੰਗ
honey.kohli003
Lehra, Sangrur | May 18, 2025
ਲਹਿਰਾ: ਲਹਿਰ ਗਾਗਾ ਦੇ ਦਿਆਲਪੁਰਾ ਵਿਖੇ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਰਜਬਾਹੇ ਨੂੰ ਕੈਬਨਟ ਮੰਤਰੀ ਬਰਿੰਦਰ ਗੋਇਲ ਵੱਲੋਂ ਕੀਤਾ ਲੋਕਾਂ ਦੇ ਅਰਪਣ
honey.kohli003
Lehra, Sangrur | May 18, 2025
ਲਹਿਰਾ: ਲਹਿਰਾਗਾਗਾ ਦੇ ਸਾਬਕਾ ਪੁਲਿਸ ਮੁਲਾਜ਼ਮ ਮਹਿਲਾਂ ਨੂੰ ਆਈ ਪਾਕਿਸਤਾਨ ਦੇ ਨੰਬਰ ਤੋਂ ਕਾਲ ਡੋਲਰਾਂ ਵਿੱਚ ਲਾਟਰੀ ਲੱਗਣ ਦਾ ਦਿੱਤਾ ਲਾਲਚ
honey.kohli003
Lehra, Sangrur | May 18, 2025
ਲਹਿਰਾ: ਲਹਿਰਾਗਾਗਾ ਪੁਲਿਸ ਨੇ 1350 ਲੀਟਰ ਲਾਹਨ ਕੀਤੀ ਬਰਾਮਦ, 8 ਲੋਕਾਂ ਉੱਤੇ ਕੀਤਾ ਮਾਮਲਾ ਦਰਜ ਤੇ ਤਿੰਨ ਆਰੋਪੀ ਕੀਤੇ ਗ੍ਰਿਫ਼ਤਾਰ
honey.kohli003
Lehra, Sangrur | May 15, 2025
Load More
Contact Us
Your browser does not support JavaScript!