Latest News in Amritsar 2 (Local videos)
ਅੰਮ੍ਰਿਤਸਰ 2: ਤਰਨ ਤਾਰਨ ਰੋਡ ਤੇ ਹੋਇਆ ਭਿਆਨਕ ਐਕਸੀਡੈਂਟ ਛੇ ਦੇ ਕਰੀਬ ਲੋਕਾਂ ਦੀ ਹੋਈ ਮੌਤ
Amritsar 2, Amritsar | Jul 3, 2025
vishal45246
Follow
Share
Next Videos
ਅੰਮ੍ਰਿਤਸਰ 2: ਰਿਅਲਟੋ ਚੋਂਕ MLA ਕੁਵਰ ਵਿਜੇ ਪ੍ਰਤਾਪ ਸਿੰਘ ਨਾਲ ਮੁਲਾਕਾਤ ਕਰਨ ਪਹੁੰਚੇ, MLA ਸੁਖਪਾਲ ਖਹਿਰਾ ਧਾਲੀਵਾਲ ਅਤੇ ਸੰਜੀਵ ਅਰੋੜਾ ਤੇ ਦਿੱਤਾ ਬਿਆਨ
ermmehra
Amritsar 2, Amritsar | Jul 3, 2025
ਅੰਮ੍ਰਿਤਸਰ 2: ਜੰਡਿਆਲਾ ਗੁਰੂ ਇਲਾਕੇ ਦੇ ਵਿੱਚ ਪਹੁੰਚੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਖ ਵੱਖ ਸਕੂਲਾਂ ਦੇ ਵਿੱਚ ਦਿੱਤੀ ਲੱਖਾਂ ਰੁਪਈਆਂ ਦੀ ਗਰਾਂਡ
vishal45246
Amritsar 2, Amritsar | Jul 3, 2025
ਅੰਮ੍ਰਿਤਸਰ 2: ਸਿਵਲ ਹੋਸਪਿਟਲ ਦੇ ਵਿੱਚ ਇੱਕ ਵਿਅਕਤੀ ਦਾ ਕੀਤਾ ਜਾ ਰਿਹਾ ਹੈ ਪੋਸਟਮਾਰਟਮ ਕਥੂ ਨੰਗਲ ਦੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
vishal45246
Amritsar 2, Amritsar | Jul 3, 2025
ਅੰਮ੍ਰਿਤਸਰ 2: ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਮਾਮਲੇ 'ਚ HSGPC ਪ੍ਰਧਾਨ ਝੀਂਡਾ ਨੇ ਅਕਾਲ ਤਖਤ ਸਾਹਿਬ ਪਹੁੰਚ ਕੇ ਮੰਗੀ ਮਾਫੀ
ermmehra
Amritsar 2, Amritsar | Jul 3, 2025
ਅੰਮ੍ਰਿਤਸਰ 2: ਦਿੱਲੀ ਸੁਭਾਸ਼ ਨਗਰ ਗੁਰਦੁਆਰਾ ਕਮੇਟੀ ਵਿਵਾਦ ਮਾਮਲੇ 'ਚ ਇੱਕ ਧਿਰ ਦੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ, ਧਿਰ ਵੱਲੋਂ ਇਨਸਾਫ ਦੀ ਮੰਗ
ermmehra
Amritsar 2, Amritsar | Jul 3, 2025
ਅੰਮ੍ਰਿਤਸਰ 2: ਐਕਸੀਅਨ ਅਮਨਦੀਪ ਸਿੰਘ ਐਮਪਰੂਵਰ ਟਰਸਟ ਦੇ ਅਧਿਕਾਰੀ ਨਹਿਰੂ ਕੰਪਲੈਕਸ ਪਹੁੰਚੇ ਦੁਕਾਨਾਂ ਤੇ ਕਬਜ਼ਾ ਕਰਨ
vishal45246
Amritsar 2, Amritsar | Jul 3, 2025
ਅੰਮ੍ਰਿਤਸਰ 2: ਪਿੰਡ ਮਾਹਲ ਦੇ ਵਿੱਚ ਦੁਕਾਨਦਾਰ ਅਤੇ ਇਲਾਕਾ ਨਿਵਾਸੀਆਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ*
#jansamasya
*
vishal45246
Amritsar 2, Amritsar | Jul 3, 2025
ਅੰਮ੍ਰਿਤਸਰ 2: ਦੇਰ ਰਾਤ ਜੰਡਿਆਲਾ ਗੁਰੂ ਵਿਖੇ ਕਿਸਾਨ ਆਗੂਆਂ ਵੱਲੋਂ ਇੱਕ ਕਿਸਾਨ ਦੀ ਰਿਹਾਈ ਦੇ ਲਈ ਕੀਤਾ ਪੁਲਿਸ ਸਟੇਸ਼ਨ ਦੇ ਵਰ ਪ੍ਰਦਰਸ਼ਨ
ermmehra
Amritsar 2, Amritsar | Jul 3, 2025
ਅੰਮ੍ਰਿਤਸਰ 2: ਕਾਲੇ ਘਣਪੁਰ ਬਾਲਾ ਜੀ ਮੰਦਰ ਵਿੱਚ ਸੰਤ ਸਮਾਜ ਨੇ ਦੁਰਗਿਆਨਾ ਮੰਦਰ ਚ ਵੀਡੀਓ ਬਣਾਉਣ ਵਾਲੀ ਮਹਿਲਾ ਨੂੰ ਦਿੱਤੀ ਮਾਫੀ
vishal45246
Amritsar 2, Amritsar | Jul 2, 2025
ਅੰਮ੍ਰਿਤਸਰ 2: ਬੀ ਡਿਵੀਜ਼ਨ ਪੁਲਿਸ ਨੇ ਨਾਬਾਲਿਗ ਲੜਕੀ ਨੂੰ ਲੱਭ ਕੇ ਕੀਤਾ ਮਾਪਿਆਂ ਦੇ ਹਵਾਲੇ , ਇੱਕ ਨੌਜਵਾਨ ਦੇ ਖਿਲਾਫ ਪੁੁਲਿਸ ਨੇ ਮਾਮਲਾ ਕੀਤਾ ਦਰਜ
vishal45246
Amritsar 2, Amritsar | Jul 2, 2025
ਅੰਮ੍ਰਿਤਸਰ 2: 4 ਜੁਲਾਈ 1955 ਸਾਕੇ ਦੀ ਯਾਦ 'ਚ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਕਰਵਾਇਆ ਗਿਆ ਆਰੰਭ
ermmehra
Amritsar 2, Amritsar | Jul 2, 2025
ਅੰਮ੍ਰਿਤਸਰ 2: ਲਾਲ ਲਕੀਰ ਅਤੇ ਪਲਾਟ ਮਸਲੇ 'ਤੇ ਦਲਿਤ ਜਥੇਬੰਦੀਆਂ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਦਿੱਤਾ ਮੰਗ ਪੱਤਰ
ermmehra
Amritsar 2, Amritsar | Jul 2, 2025
ਅੰਮ੍ਰਿਤਸਰ 2: 88 ਫੁੱਟ ਇਲਾਕੇ ਦੇ ਰਹਿਣ ਵਾਲੇ ਇਲਾਕਾ ਵਾਸੀਆਂ ਨੂੰ ਨਾਲੇ ਦੇ ਗੰਦੇ ਪਾਣੀ ਕਰਕੇ ਆ ਰਹੀਆਂ ਹਨ ਮੁਸ਼ਕਲਾਂ , ਲੋਕਾਂ ਨੇ ਜਤਾਇਆ ਰੋਸ
#jansamasya
vishal45246
Amritsar 2, Amritsar | Jul 2, 2025
ਅੰਮ੍ਰਿਤਸਰ 2: ਸਾਬਕਾ ਕੈਬਨਿਟ ਮੰਤਰੀ ਮਜੀਠੀਆ ਦੀ ਪੇਸ਼ੀ ਦੌਰਾਨ ਵਾਰਡ ਨੰਬਰ 43 ਦੇ ਕੌਂਸਲਰ ਪੰਡੋਰੀ ਅਤੇ ਉਸਦੇ ਸਾਥੀਆਂ ਨੂੰ ਮੁਹਾਲੀ ਜਾਣ ਤੋਂ ਪੁਲਿਸ ਨੇ ਰੋਕਿਆ
ermmehra
Amritsar 2, Amritsar | Jul 2, 2025
ਅੰਮ੍ਰਿਤਸਰ 2: ਅਜਨਾਲਾ ਨੇੜੇ ਸੜਕ ਹਾਦਸਾ ਤੇ ਛੁੱਟੀ ਆਏ ਫੌਜੀ ਜਵਾਨ ਸਮੇਤ ਦੋ ਦੀ ਮੌਤ, ਇੱਕ ਨੌਜਵਾਨ ਜਖਮੀ ਅਤੇ ਪੁਲਿਸ ਸਾਡੇ ਮਾਮਲੇ ਦੀ ਜਾਂਚ ਕਰ ਰਹੀ ਹੈ
ermmehra
Amritsar 2, Amritsar | Jul 2, 2025
ਅੰਮ੍ਰਿਤਸਰ 2: ਪਿੰਡ ਭੰਦੇਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਨੇ ਪ੍ਰਾਈਵੇਟ ਹੱਥਾਂ ਦੇ ਵਿੱਚ ਬਿਜਲੀ ਦੇਣ ਨੂੰ ਲੈ ਕੇ ਵੀਡੀਓ ਜਾਰੀ ਕਰਕੇ
vishal45246
Amritsar 2, Amritsar | Jul 2, 2025
ਅੰਮ੍ਰਿਤਸਰ 2: ਦਸ਼ਮੇਸ਼ ਐਵੇਨਿਊ ਇਲਾਕੇ ਦੇ ਰਹਿਣ ਵਾਲੇ ਐਡਵੋਕੇਟ ਕਿਰਨ ਪ੍ਰੀਤ ਸਿੰਘ ਮੋਨੂ ਨੂੰ ਕੀਤਾ ਗਿਆ ਘਰ ਦੇ ਵਿੱਚ ਨਜ਼ਰਬੰਦ
vishal45246
Amritsar 2, Amritsar | Jul 2, 2025
ਅੰਮ੍ਰਿਤਸਰ 2: ਜੰਡਿਆਲਾ ਗੁਰੂ ਵਿਖੇ ਪੁਲਿਸ ਨੇ 3 ਮੁਲਜ਼ਮ ਗ੍ਰਿਫਤਾਰ ਕਰ 268 ਗ੍ਰਾਮ ਹੈਰੋਇਨ ਅਤੇ 11 ਹਜ਼ਾਰ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਕੀਤੀਆਂ ਬਰਾਮਦ
ermmehra
Amritsar 2, Amritsar | Jul 1, 2025
ਅੰਮ੍ਰਿਤਸਰ 2: ਡੇਰਾ ਬਿਆਸ ਮੁਖੀ ਢਿੱਲੋੰ ਖ਼ਿਲਾਫ਼ ਜ਼ਮੀਨ ਕਬਜ਼ੇ ਦੇ ਦੋਸ਼ 'ਤੇ ਲੋਕ ਭਲਾਈ ਇਨਸਾਫ ਵੈਲਫੇਅਰ ਨੇ ਅਕਾਲ ਤਖਤ ਸਾਹਿਬ ‘ਤੇ ਦਿੱਤਾ ਮੰਗ ਪੱਤਰ
ermmehra
Amritsar 2, Amritsar | Jul 1, 2025
ਅੰਮ੍ਰਿਤਸਰ 2: ਸਰਕਾਰੀ ਆਈ.ਟੀ.ਆਈ. ਰਣਜੀਤ ਐਵੇਨਿਊ ‘ਚ ਹੁਨਰ ਮੁਕਾਬਲੇ ਦੀ ਇਨਾਮ ਵੰਡ ਸਮਾਰੋਹ ਅਤੇ ADC ਨੇ ਰੁੱਖ ਲਗਾਉਣ ਦਾ ਪ੍ਰੋਗਰਾਮ ਕੀਤਾ ਆਯੋਜਿਤ
ermmehra
Amritsar 2, Amritsar | Jul 1, 2025
ਅੰਮ੍ਰਿਤਸਰ 2: ਵਿਜੀਲੈਂਸ ਅੰਮ੍ਰਿਤਸਰ ਨੇ 13000 ਰੁਪਏ ਰਿਸ਼ਵਤ ਲੈਂਦੇ ਬਲਾਕ ਅਫ਼ਸਰ ਨੂੰ ਰੰਗੇ ਹੱਥੀ ਕੀਤਾ ਕਾਬੂ
ermmehra
Amritsar 2, Amritsar | Jul 1, 2025
ਅੰਮ੍ਰਿਤਸਰ 2: ਮਜੀਠਾ ਰੋਡ ‘ਤੇ ਮਜ਼ਦੂਰ ਦੇ ਘਰ ਚੋਰੀ, ਸੀਸੀਟੀਵੀ ‘ਚ ਕੈਦ ਵਾਰਦਾਤ, ਨਕਦੀ ਤੇ ਸਮਾਨ ਲੈ ਉਡੇ ਚੋਰ
ermmehra
Amritsar 2, Amritsar | Jul 1, 2025
ਅੰਮ੍ਰਿਤਸਰ 2: ਅਜਨਾਲਾ ਰਾਵੀ ਦਰਿਆ 'ਤੇ ਪਹੁੰਚੇ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ 11 ਕਰੋੜ ਦੀ ਲਾਗਤ ਨਾਲ ਬਣਿਆ ਪੁਲ ਕਰੀਬ 15 ਜੁਲਾਈ ਤੱਕ ਹੋ ਜਾਵੇਗਾ ਸ਼ੁਰੂ
vishal45246
Amritsar 2, Amritsar | Jul 1, 2025
ਅੰਮ੍ਰਿਤਸਰ 2: ਵਿਜੀਲੈਂਸ ਦੀ ਟੀਮ ਸਾਬਕਾ ਕੈਬਨਿਟ ਮੰਤਰੀ ਮਜੀਠੀਆ ਨੂੰ ਉਨ੍ਹਾਂ ਦੇ ਦਫਤਰ ਮਜੀਠਾ ਲੈ ਕੇ ਪਹੁੰਚੀ
vishal45246
Amritsar 2, Amritsar | Jul 1, 2025
Load More
Contact Us
Your browser does not support JavaScript!